Nairobi, Kenya - February 2018

During the Africa Gurmat Parchaar Tour 2018, Nirvair Khalsa Jatha UK met with the Divinity Foundation in Ambesoli, a charity organisation which takes in girls of the Masai-Mara tribe that have being mistreated and forced into marriage for exhange of dowry, money or farm animals. The full 3 part series will be released over the coming weeks covering the work the Outreach Team carried out in supporting the aims of the Foundation.

Note: The placing of hands on the head is a cultural greeting of the Masai-Mara culture.

ਨਿਰਵੈਰ ਖਾਲਸਾ ਜੱਥਾ ਯੂ.ਕੇ. ਨੇ ਆਪਣੇ ਅਫ਼ਰੀਕਾ ਦੇ ਗੁਰਮਤਿ ਪਰਚਾਰ ਟੂਰ 2018 ਵਿੱਚ ਅੰਬੈਸੋਲੀ ਸ਼ਹਿਰ ਦੀ ਡਿਵਿਨਿਟੀ ਫਾਊਂਡੇਸ਼ਨ ਨਾਲ ਮੁਲਾਕਾਤ ਕੀਤੀ। ਇਹ ਸੰਸਥਾ ਮੱਸਾਈ-ਮਾਰਾ ਕਬੀਲੇ ਦੀਆਂ ਲੜਕੀਆਂ ਨੂੰ ਆਪਣੇ ਰੇਸਕਯੂ ਘਰ ਵਿੱਚ ਲੈਂਦੇ ਹਨ ਜਿਹਨਾਂ ਨੂੰ ਦਹੇਜ, ਪੈਸਾ ਜਾਂ ਖੇਤੀਬਾੜੀ, ਜਾਂ ਜਾਨਵਰਾਂ ਦੇ ਬਦਲੇ ਵੇਚਿਆ ਜਾਂਦਾ ਹੈ । ਲੜਕੀਆਂ ਆਪਣੇ ਘਰ ਛੱਡਣ ਲਈ ਮਜਬੂਰ ਕੀਤੀਆਂ ਜਾਂਦੀਆਂ ਹਨ। ਪੂਰੇ 3 ਭਾਗਾਂ ਦਾ ਸੀਰੀਜ਼ ਆਊਟਰੀਚ ਟੀਮ ਦੁਆਰਾ, ਫਾਊਂਡੇਸ਼ਨ ਦੇ ਉਦੇਸ਼ਾਂ ਦਾ ਸਮਰਥਨ ਕਰਨ ਦੇ ਕੰਮ ਦੇ ਨਾਲ ਆਉਣ ਵਾਲੇ ਹਫਤਿਆਂ ਵਿੱਚ ਜਾਰੀ ਕੀਤਾ ਜਾਵੇਗਾ।
ਨੋਟ: ਸਿਰ ਤੇ ਹਥ ਲਾਨਾ ਮੱਸਾਈ-ਮਾਰਾ ਕਬੀਲੇ ਦਾ ਮਿਲਣ ਦਾ ਰਿਵਾਜ ਹੈ।


Facebook

Like and Share our Facebook page to get Latest updates about events happening in your city. Just follow the instructions below.

WhatsApp

Subscribe on WhatsApp to get messages about events happening in your city. Just follow the instructions below.

Email

Subscribe to our mailing list to receive our monthly newsletter.
Email address:

Are you ready to help others connect to Gurbani.